Surah Al-Fil — The Elephant
Surah Al-Fil (The Elephant) is chapter 105 of the Quran, with 5 verses. This page presents the Arabic text with a Punjabi translation, verse by verse.
أَلَمۡ تَرَ كَيۡفَ فَعَلَ رَبُّكَ بِأَصۡحَٰبِ ٱلۡفِيلِ
ਕੀ ਤੁਸੀਂ ਨਹੀਂ ਵੇਖਿਆ, ਕੀ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ।
Ayah 1أَلَمۡ يَجۡعَلۡ كَيۡدَهُمۡ فِي تَضۡلِيلࣲ
ਕੀ ਉਸ ਨੇ ਉਨ੍ਹਾਂ ਦੀ ਸਕੀਮ ਨੂੰ ਅਸਫ਼ਲ ਨਹੀਂ ਕਰ ਦਿੱਤਾ
Ayah 2وَأَرۡسَلَ عَلَيۡهِمۡ طَيۡرًا أَبَابِيلَ
ਅਤੇ ਉਨ੍ਹਾਂ ਤੇ ਝੂੰਡਾਂ ਦੇ ਝੂੰਡ ਚਿੜੀਆਂ ਦੇ(ਅਬਾ-ਬੀਲ) ਭੇਜੇ।
Ayah 3تَرۡمِيهِم بِحِجَارَةࣲ مِّن سِجِّيلࣲ
ਜਿਹੜੀਆਂ ਉਨ੍ਹਾਂ ਤੇ ਕੰਕਰਾਂ ਦੀਆਂ ਪੱਥਰੀਆਂ ਸੁੱਟਦੀਆਂ ਸਨ।
Ayah 4فَجَعَلَهُمۡ كَعَصۡفࣲ مَّأۡكُولِۭ
ਫਿਰ ਅੱਲਾਹ ਨੇ ਉਨ੍ਹਾਂ ਨੂੰ ਖਾਧੇ ਹੋਏ ਘਾਹ-ਚਾਰੇ ਦੀ ਤਰਾਂ ਕਰ ਦਿੱਤਾ।
Ayah 5